SOCIAL
ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ 78ਵਾਂ ਮੁਫ਼ਤ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਐਤਵਾਰ ਨੂੰ
ਸਵਰਗਵਾਸੀ ਸੁਸ਼ੀਲ ਜੈਨ ਦੀ ਯਾਦ ਨੂੰ ਸਮਰਪਿਤ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਦੀ ਟੀਮ ਕਰੇਗੀ ਜਾਂਚ, ਚੁਣੇ ਮਰੀਜ਼ਾਂ ਦੇ ਆਪਰੇਸ਼ਨ ਹੋਣਗੇ ਮੁਫ਼ਤ ਜਗਰਾਉਂ (ਦਰਪਣ ਲੁਧਿਆਣ...