PUBLIC
4 ਜੁਲਾਈ ਦੇ ਚੰਡੀਗੜ੍ਹ ਕਿਸਾਨ ਰੋਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਡਕੌਂਦਾ ਜਥੇਬੰਦੀ ਵੱਲੋਂ ਲਾਮਬੰਦੀ
ਰਾਏਕੋਟ ਵਿਖੇ ਹੋਈ ਜ਼ਿਲ੍ਹਾ ਮੀਟਿੰਗ ਵਿੱਚ ਕਿਸਾਨੀ ਮੰਗਾਂ, ਜ਼ਮੀਨ ਮਸਲਿਆਂ ਅਤੇ ਆਉਣ ਵਾਲੇ ਸੰਘਰਸ਼ਾਂ ਬਾਰੇ ਚਰਚਾ ਜਗਰਾਉਂ ਸੰਜੀਵ ਮਲਹੋਤਰਾ ਭਾਰਤੀ ਕਿਸਾਨ ਯੂਨੀਅਨ (ਏਕ...