Skip to content

Category

School

Browse published news from ਦਰਪਣ ਲੁਧਿਆਣਾ.

48 published articles

ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ H1 Ti
School

ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ

ਜਗਰਾਉਂ ਦੇ ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਵਿਦਿਆਰਥੀਆਂ ਨੇ ਪੋਸਟਰ ਅਤੇ ਨਾਅਰਾ ਮੁਕਾਬਲਿਆਂ ਵਿੱਚ ਭਾਗ ਲਿਆ।

DAV Centenary Public School Jagraon Wins 15 Medals at National Sports in Noida
School

ਡੀ.ਏ.ਵੀ. ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਨੈਸ਼ਨਲ ਖੇਡਾਂ ਵਿੱਚ ਗੱਡਿਆ ਝੰਡਾ: 3 ਸੋਨੇ, 9 ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤ ਕੇ ਵਧਾਇਆ ਸਕੂਲ ਦਾ ਮਾਣ

ਨੋਇਡਾ ਵਿਖੇ ਹੋਈਆਂ ਡੀ.ਏ.ਵੀ. ਨੈਸ਼ਨਲ ਖੇਡਾਂ ਵਿੱਚ ਡੀ.ਏ.ਵੀ. ਜਗਰਾਉਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਤਮਗੇ ਹਾਸਲ ਕੀਤੇ। ਪੂਰੀ ਖ਼ਬਰ ਪੜ੍ਹੋ।

ਅੰਡਰ-17 ਖੋ-ਖੋ ਮੁਕਾਬਲੇ ਵਿੱਚ ਜੀ.ਐੱਚ.ਜੀ. ਅਕੈਡਮੀ, ਜਗਰਾਉਂ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
School

ਅੰਡਰ-17 ਖੋ-ਖੋ ਮੁਕਾਬਲੇ ਵਿੱਚ ਜੀ.ਐੱਚ.ਜੀ. ਅਕੈਡਮੀ, ਜਗਰਾਉਂ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਤਲਵੰਡੀ ਭਾਈ ਵਿਖੇ ਹੋਏ ਅੰਡਰ-17 ਖੋ-ਖੋ ਜ਼ੋਨਲ ਮੁਕਾਬਲੇ ਵਿੱਚ ਜੀ.ਐੱਚ.ਜੀ. ਅਕੈਡਮੀ ਜਗਰਾਉਂ ਨੇ ਤੀਜਾ ਸਥਾਨ ਹਾਸਲ ਕੀਤਾ। ਪੂਰੀ ਖ਼ਬਰ ਪੜ੍ਹੋ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਦਾ ਜੈਪ ਲੁਧਿਆਣਾ ਟੂਰ
School

ਸਿੱਧਵਾਂ ਬੇਟ ਦੇ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਦੇ ਬੱਚਿਆਂ ਨੇ ਜੈਪ ਵਿਖੇ ਮਾਣਿਆ ਟੂਰ ਦਾ ਆਨੰਦ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਜੈਪ ਲੁਧਿਆਣਾ ਵਿਖੇ ਰਾਈਡਜ਼ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ।

School

ਬਲੌਸਮਜ਼ ਕਾਨਵੈਂਟ ਸਕੂਲ ਵਿੱਚ ‘ਸ਼ੋਅ ਐਂਡ ਟੈੱਲ’ ਮੁਕਾਬਲਾ, ਨੰਨ੍ਹੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ

ਬਲੌਸਮਜ਼ ਕਾਨਵੈਂਟ ਸਕੂਲ, ਲੀਲਾਂ ਮੇਘ ਸਿੰਘ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ‘ਸ਼ੋਅ ਐਂਡ ਟੈੱਲ’ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਜੀ.ਐੱਚ.ਜੀ. ਅਕੈਡਮੀ ਵਿੱਚ ਪ੍ਰੇਰਨਾਦਾਇਕ ਲੈਕਚਰ | ਦਰਪਣ
School

ਜੀ.ਐੱਚ.ਜੀ. ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਖ਼ੁਸ਼ੀ ਤੇ ਸਫਲਤਾ ਦੇ ਅਸਲ ਅਰਥ ਸਮਝਾਏ

ਜੀ.ਐੱਚ.ਜੀ. ਅਕੈਡਮੀ, ਕੋਠੇ ਬੱਗੂ, ਜਗਰਾਉਂ ਵਿਖੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਡਾ. ਅਨੁਜ ਕੁਮਾਰ ਸ਼ਰਮਾ ਨੇ ਸਕਾਰਾਤਮਕ ਸੋਚ, ਦ੍ਰਿੜ੍ਹ ਇਰਾਦੇ ਅਤੇ ਜੀਵਨ-ਕੌਸ਼ਲਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ।

ਬਲੌਸਮਜ਼ ਕਾਨਵੈਂਟ ਸਕੂਲ ਖੇਡ ਮੁਕਾਬਲੇ | ਦਰਪਣ ਲੁਧਿਆਣਾ
School

ਬਲੌਸਮਜ਼ ਕਾਨਵੈਂਟ ਸਕੂਲ ਦੇ ਖੇਡ ਮੁਕਾਬਲਿਆਂ ’ਚ ਬੀਟਾ ਤੇ ਅਲਫ਼ਾ ਹਾਊਸ ਨੇ ਮਾਰੀਆਂ ਮੱਲਾਂ

ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਖੇਡ ਮੁਕਾਬਲੇ ਕਰਵਾਏ ਗਏ। ਰੁਮਾਲ ਦੌੜ ਵਿੱਚ ਬੀਟਾ ਹਾਊਸ ਅਤੇ ਰਿਲੇਅ ਰੇਸ ਵਿੱਚ ਅਲਫ਼ਾ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ।

ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਪਪੇਟ ਮੇਕਿੰਗ ਗਤੀਵਿਧੀ, ਵਿਦਿਆਰਥੀਆਂ ਨੇ ਦਿਖਾਈ ਸਿਰਜਣਾਤਮਕ ਪ੍ਰਤਿਭਾ
School

ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਪਪੇਟ ਮੇਕਿੰਗ ਗਤੀਵਿਧੀ, ਵਿਦਿਆਰਥੀਆਂ ਨੇ ਦਿਖਾਈ ਸਿਰਜਣਾਤਮਕ ਪ੍ਰਤਿਭਾ

ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਪੇਟ ਮੇਕਿੰਗ ਗਤੀਵਿਧੀ ਕਰਵਾਈ ਗਈ। ਫਤਿਹ ਸਿੰਘ ਸਿਵੀਆ ਨੇ ਪਹਿਲਾ ਅਤੇ ਅੰਮ੍ਰਿਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।