Skip to content

Category

Politics

Browse published news from ਦਰਪਣ ਲੁਧਿਆਣਾ.

78 published articles

ਜਗਰਾਉਂ ਵਿੱਚ ਮਾਣੂਕੇ ਨੇ ਤੇਜ਼ ਕੀਤੀਆਂ ਚੋਣ ਸਰਗਰਮੀਆਂ
Politics

ਤੀਜੀ ਵਾਰ ਟਿਕਟ ਮਿਲਣ ਮਗਰੋਂ ਮਾਣੂਕੇ ਨੇ ਤੇਜ਼ ਕੀਤੀਆਂ ਚੋਣ ਸਰਗਰਮੀਆਂ

ਵਿਧਾਨ ਸਭਾ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਤੀਰਥ ਯਾਤਰੀ ਸਭਾਵਾਂ ਰਾਹੀਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਚੋਣ ਸਰਗਰਮੀਆਂ ਤੇਜ਼ ਕੀਤੀਆਂ।

ਕੈਂਸਰ ਦਵਾਈਆਂ ਦੀਆਂ ਕੀਮਤਾਂ ਘਟੀਆਂ, ਡਾ. ਰਾਜਿੰਦਰ ਸ਼ਰਮਾ ਨੇ ਕੀਤਾ ਸਵਾਗਤ
Politics

ਕੈਂਸਰ ਦੀਆਂ 1,364 ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਮਰੀਜ਼ਾਂ ਲਈ ਵੱਡੀ ਰਾਹਤ: ਡਾ. ਰਾਜਿੰਦਰ ਸ਼ਰਮਾ

ਭਾਜਪਾ ਦੇ ਜ਼ਿਲ੍ਹਾ ਜਗਰਾਉਂ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਕੈਂਸਰ ਰੋਕੂ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਸਵਾਗਤ ਕਰਦਿਆਂ ਇਸ ਨੂੰ ਮਰੀਜ਼ਾਂ ਲਈ ਵੱਡੀ ਆਰਥਿਕ ਰਾਹਤ ਦੱਸਿਆ।

ਪ੍ਰਭਦੀਪ ਸਿੰਘ ਨੱਥੋਵਾਲ ਅਕਾਲੀ ਦਲ ਵਿੱਚ ਸ਼ਾਮਲ | ਰਾਏਕੋਟ
Politics

ਸਰਕਾਰੀ ਸੇਵਾ ਤੋਂ ਸਿਆਸੀ ਮੈਦਾਨ ਤੱਕ ਪਹੁੰਚੇ ਨੱਥੋਵਾਲ, ਰਾਏਕੋਟ ਲਈ ਅਕਾਲੀ ਦਲ ਦਾ ਨਵਾਂ ਚਿਹਰਾ

ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਰਾਏਕੋਟ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਣ ਦੀ ਜਾਣਕਾਰੀ ਦਿੱਤੀ ਗਈ ਹੈ। ਨੱਥੋਵਾਲ ਨੇ ਸਰਕਾਰੀ ਅਸਤੀਫ਼ਾ ਮਨਜ਼ੂਰ ਨਾ ਹੋਣ ਅਤੇ ਦਬਾਅ ਬਣਾਏ ਜਾਣ ਦੀ ਗੱਲ ਆਖੀ ।

ਜਗਰਾਉਂ ਤੋਂ ਮਾਣੂਕੇ ਨੂੰ ਤੀਜੀ ਵਾਰ ਟਿਕਟ, ਸਮਰਥਕਾਂ ਨੇ ਮਨਾਇਆ ਜਸ਼ਨ
Politics

ਜਗਰਾਉਂ ਤੋਂ ਤੀਜੀ ਵਾਰ ਟਿਕਟ ਮਿਲਣ ’ਤੇ ਮਾਣੂਕੇ ਦੇ ਘਰ ਵਧਾਈਆਂ ਦਾ ਲੱਗਿਆ ਤਾਂਤਾ

ਆਮ ਆਦਮੀ ਪਾਰਟੀ ਵੱਲੋਂ ਜਗਰਾਉਂ ਤੋਂ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਤੀਜੀ ਵਾਰ ਟਿਕਟ ਮਿਲਣ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਵਲੰਟੀਅਰਾਂ ਨੇ ਢੋਲ ਵਜਾ ਕੇ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ।

ਆਮ ਆਦਮੀ ਪਾਰਟੀ ਦੀ ਦੂਜੀ ਸੂਚੀ ਜਾਰੀ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂਕੇ ਮੁੜ ਉਮੀਦਵਾਰ
Politics

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਜਾਰੀ ਆਪਣੀ ਦੂਜੀ ਸੂਚੀ ਵਿੱਚ ਜਗਰਾਉਂ ਤੋਂ ਮੌਜੂਦਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਉਹ ਲਗਾਤਾਰ ਤੀਜੀ ਵਾਰ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ।

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਜਾਰੀ ਆਪਣੀ ਦੂਜੀ ਸੂਚੀ ਵਿੱਚ ਜਗਰਾਉਂ ਤੋਂ ਮੌਜੂਦਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਉਹ ਲਗਾਤਾਰ ਤੀਜੀ ਵਾਰ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ।

ਜਗਰਾਉਂ ਵਿੱਚ ਵੋਟਰ ਸੂਚੀ ਦੀ ਜਾਂਚ ਕਰਨ ਦੀ ਅਪੀਲ
Politics

ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਹਰ ਨਾਗਰਿਕ ਆਪਣੀ ਵੋਟ ਦੀ ਜਾਂਚ ਕਰੇ: ਪ੍ਰੇਮ ਸਿੰਘ ਭੰਗੂ

ਜਗਰਾਉਂ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਪ੍ਰੇਮ ਸਿੰਘ ਭੰਗੂ ਨੇ ਐਸ.ਆਈ.ਆਰ. ਤਹਿਤ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਲੋਕਾਂ ਨੂੰ ਆਪਣੀ ਵੋਟ ਦੀ ਜਾਂਚ ਕਰਨ ਅਤੇ ਗਲਤੀਆਂ ਠੀਕ ਕਰਵਾਉਣ ਦੀ ਅਪੀਲ ਕੀਤੀ।

ਮਲਕ ਵਿੱਚ ਰਾਜੇਸ਼ ਇੰਦਰ ਸਿੰਘ ਸਿੱਧੂ ਦੀ ਲੋਕ ਮਿਲਣੀ
Politics

ਮਲਕ ਵਿੱਚ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਰੂਬਰੂ ਹੋਏ ਰਾਜੇਸ਼ ਇੰਦਰ ਸਿੰਘ ਸਿੱਧੂ

ਹਲਕਾ ਜਗਰਾਉਂ ਦੇ ਪਿੰਡ ਮਲਕ ਵਿਖੇ ਕਾਂਗਰਸ ਆਗੂ ਰਾਜੇਸ਼ ਇੰਦਰ ਸਿੰਘ ਸਿੱਧੂ ਨੇ ਲੋਕ ਮਿਲਣੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ।

ਜਗਰਾਉਂ ਵਿੱਚ ਅਕਾਲੀ ਦਲ ਦੀ ਮਾਵਾਂ-ਧੀਆਂ ਦੀ ਲਲਕਾਰ ਰੈਲੀ 16 ਨਵੰਬਰ ਨੂੰ
Politics

16 ਨਵੰਬਰ ਦੀ ‘ਮਾਵਾਂ-ਧੀਆਂ ਦੀ ਲਲਕਾਰ’ ਰੈਲੀ ਲਈ ਅਕਾਲੀ ਦਲ ਵੱਲੋਂ ਤਿਆਰੀਆਂ ਤੇਜ਼

ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਨਵੰਬਰ ਨੂੰ ਜਗਰਾਉਂ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ ‘ਮਾਵਾਂ-ਧੀਆਂ ਦੀ ਲਲਕਾਰ’ ਰੈਲੀ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

Jagraon Rally 4 November – Youth Akali Dal
Politics

ਕੱਲ੍ਹ ਜਗਰਾਉਂ ’ਚ ਗੂੰਜੇਗੀ ਯੂਥ ਅਕਾਲੀ ਦਲ ਦੀ ਆਵਾਜ਼

ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ 4 ਨਵੰਬਰ ਨੂੰ ਜਗਰਾਉਂ ਵਿਖੇ ਹੋਣ ਵਾਲੀ ਰੈਲੀ ਲਈ ਤਿਆਰੀਆਂ ਜਾਰੀ ਹਨ। ਐਸ.ਆਰ. ਕਲੇਰ ਦੀ ਅਗਵਾਈ ਹੇਠ ਟੀਮ ਨੇ ਰੈਲੀ ਸਥਾਨ ਦਾ ਜਾਇਜ਼ਾ ਲਿਆ।

AAP ਦੀ ਪਹਿਲੀ ਸੂਚੀ ਜਾਰੀ: ਪੰਜਾਬ ਚੋਣਾਂ 2027 ਦੇ 40 ਉਮੀਦਵਾਰ
Politics

2027 ਪੰਜਾਬ ਵਿਧਾਨ ਸਭਾ ਚੋਣਾਂ: ‘ਆਪ’ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਧੂਰੀ ਤੋਂ ਭਗਵੰਤ ਮਾਨ ਅਤੇ ਲੁਧਿਆਣਾ ਦੀਆਂ ਪੰਜ ਸੀਟਾਂ ਲਈ ਵੀ ਉਮੀਦਵਾਰਾਂ ਦੇ ਨਾਂ ਐਲਾਨੇ।

ਜਗਰਾਉਂ ’ਚ ਯੂਥ ਅਕਾਲੀ ਰੈਲੀ ਲਈ ਐਸ.ਆਰ. ਕਲੇਰ ਵੱਲੋਂ ਲਾਮਬੰਦੀ
Politics

ਜਗਰਾਉਂ ’ਚ ਯੂਥ ਅਕਾਲੀ ਰੈਲੀ ਲਈ ਐਸ.ਆਰ. ਕਲੇਰ ਵੱਲੋਂ ਲਾਮਬੰਦੀ

4 ਨਵੰਬਰ ਦੀ ਜਗਰਾਉਂ ਯੂਥ ਅਕਾਲੀ ਦਲ ਰੈਲੀ ਲਈ ਐਸ.ਆਰ. ਕਲੇਰ ਵੱਲੋਂ ਪਿੰਡਾਂ ਦੇ ਦੌਰੇ। ਪਿੰਡ ਲੰਮੇ ਤੋਂ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਸਰਕਲ ਹਠੂਰ ਵਿੱਚ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਸ਼ੁਰੂ, ਰੈਲੀਆਂ ਦੀ ਸਫ਼ਲਤਾ ਲਈ ਰਣਨੀਤੀ ਉਲੀਕੀ
Politics

ਸਰਕਲ ਹਠੂਰ ਵਿੱਚ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਸ਼ੁਰੂ, ਰੈਲੀਆਂ ਦੀ ਸਫ਼ਲਤਾ ਲਈ ਰਣਨੀਤੀ ਉਲੀਕੀ

ਹਠੂਰ ਵਿੱਚ ਐੱਸ.ਆਰ. ਕਲੇਰ ਦੀ ਸ਼ਮੂਲੀਅਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰਨ ਅਤੇ 4 ਤੇ 16 ਨਵੰਬਰ ਦੀਆਂ ਜਗਰਾਓਂ ਰੈਲੀਆਂ ਲਈ ਵਰਕਰਾਂ ਨੂੰ ਲਾਮਬੰਦ ਕਰਨ ਦੀ ਰਣਨੀਤੀ ਬਣਾਈ।