Politics
ਭਾਜਪਾ ਦੀ ਪੰਜਾਬ ਸੂਬਾ ਕਾਰਜ-ਕਾਰਨੀ ਵਿੱਚ ਜਗਰਾਓਂ ਜ਼ਿਲ੍ਹੇ ਦੇ ਤਿੰਨ ਆਗੂ ਨਿਯੁਕਤ
ਭਾਜਪਾ ਦੀ ਪੰਜਾਬ ਸੂਬਾ ਕਾਰਜ-ਕਾਰਨੀ ਵਿੱਚ ਜਗਰਾਓਂ, ਰਾਏਕੋਟ ਅਤੇ ਮੁੱਲਾਂਪੁਰ ਦਾਖਾ ਹਲਕਿਆਂ ਦੇ ਸਤੀਸ਼ ਕੁਮਾਰ ਪੱਪੂ, ਲਖਵਿੰਦਰ ਸਿੰਘ ਸਪਰਾ ਅਤੇ ਬਲਜਿੰਦਰ ਸਿੰਘ ਢਿੱਲੋਂ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਜਗਰਾਓਂ ਜ਼ਿਲ੍ਹਾ ਦਫ਼ਤਰ ਵਿਖੇ ਤਿੰਨਾਂ ਆਗੂਆਂ ਦਾ ਸਨਮਾਨ ਕੀਤਾ ਗਿਆ।