Skip to content

Category

DHARMIK

Browse published news from ਦਰਪਣ ਲੁਧਿਆਣਾ.

1 published article

ਸ੍ਰੀ ਵੈਸ਼ਨੋ ਡਰਾਮਾਟਿਕ ਕਲੱਬ ਦੇ ਰਾਮ ਨਾਟਕ ਦਾ ਸਮਾਪਨ
DHARMIK

ਹਵਨ ਯੱਗ ਨਾਲ ਸ੍ਰੀ ਵੈਸ਼ਨੋ ਡਰਾਮਾਟਿਕ ਕਲੱਬ ਦੇ ਰਾਮ ਨਾਟਕ ਦਾ ਸਮਾਪਨ

ਸ੍ਰੀ ਵੈਸ਼ਨੋ ਡਰਾਮਾਟਿਕ ਕਲੱਬ ਵੱਲੋਂ ਪ੍ਰਧਾਨ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਦੀ ਅਗਵਾਈ ਹੇਠ 10 ਦਿਨ ਚੱਲੇ ਰਾਮ ਨਾਟਕ ਦਾ ਸਮਾਪਨ ਹਵਨ ਯੱਗ ਨਾਲ ਕੀਤਾ ਗਿਆ। ਇਸ ਮੌਕੇ ਸਰਬਤ ਦੇ ਭਲੇ ਅਤੇ ਕਲੱਬ ਦੀ ਏਕਤਾ ਲਈ ਪ੍ਰਾਰਥਨਾ ਕੀਤੀ ਗਈ।