Skip to content

Category

Crime

Browse published news from ਦਰਪਣ ਲੁਧਿਆਣਾ.

48 published articles

	ਜੱਟਪੁਰਾ ਵਿੱਚ 10 ਤੋਲੇ ਸੋਨੇ ਦੇ ਗਹਿਣਿਆਂ ਦੀ ਚੋਰੀ, ਔਰਤ ਗ੍ਰਿਫ਼ਤਾਰ
Crime

ਬਚਪਨ ਦੀ ਸਹੇਲੀ ਹੀ ਨਿਕਲੀ 10 ਤੋਲੇ ਸੋਨੇ ਦੇ ਗਹਿਣਿਆਂ ਦੀ ਚੋਰ ਇੰਸਟਾਗ੍ਰਾਮ ਰਾਹੀਂ ਮੁੜ ਜੁੜੀਆਂ ਸਨ ਦੋਵੇਂ ਸਹੇਲੀਆਂ; ਸੀਸੀਟੀਵੀ ਫੁਟੇਜ ਨੇ ਖੋਲ੍ਹਿਆ ਚੋਰੀ ਦਾ ਭੇਤ, ਪੁਲਿਸ ਵੱਲੋਂ ਮੁਲਜ਼ਮ ਔਰਤ ਗ੍ਰਿਫ਼ਤਾਰ

ਜੱਟਪੁਰਾ ਵਿੱਚ ਕਰੀਬ 10 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿੱਚ ਹਠੂਰ ਪੁਲਿਸ ਨੇ ਲੁਧਿਆਣਾ ਵਾਸੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ’ਚ ਸ਼ੂਟਰ ਗ੍ਰਿਫ਼ਤਾਰ
Crime

ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ’ਚ ਸ਼ੂਟਰ ਰਾਜ ਸਿੰਘ ਉਰਫ਼ ਰਾਜੂ ਗ੍ਰਿਫ਼ਤਾਰ

ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਫਾਇਰਿੰਗ ਦੇ ਮਾਮਲੇ ਵਿੱਚ ਲੁਧਿਆਣਾ ਦਿਹਾਤੀ ਪੁਲਿਸ ਨੇ ਸ਼ੂਟਰ ਵਜੋਂ ਪਛਾਣੇ ਗਏ ਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੂਜੇ ਸ਼ੂਟਰ ਦੀ ਭਾਲ ਜਾਰੀ ਹੈ।

ਜਗਰਾਓਂ: ਗੁਰਦੁਆਰੇ ’ਤੇ ਫਾਇਰਿੰਗ ਮਾਮਲੇ ਦੀ ਗੁੱਥੀ ਸੁਲਝੀ, ਗਨਮੈਨ ਲੈਣ ਲਈ ਰਚੀ ਗਈ ਸੀ ਸਾਜ਼ਿਸ਼
Crime

ਗੁਰਦੁਆਰੇ ’ਤੇ ਫਾਇਰਿੰਗ ਅਤੇ ਧਮਕੀ ਮਾਮਲੇ ਦੀ ਸੁਲਝੀ ਗੁੱਥੀ, ਗਨਮੈਨ ਸੁਰੱਖਿਆ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼, ਗਨਮੈਨ ਸੁਰੱਖਿਆ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼

ਜਗਰਾਓਂ ਦੇ ਪਿੰਡ ਗਗੜਾ ਸਥਿਤ ਗੁਰਦੁਆਰਾ ਗੋਪਾਲਸਰ ਦੇ ਗੇਟ ’ਤੇ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ। ਸੁਰੱਖਿਆ ਅਤੇ ਗਨਮੈਨ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼।