AGRICULTURE & FARMING
ਪ੍ਰਿਤਪਾਲ ਨੇ PDFA ਮੇਲੇ 'ਚ ਰਚਿਆ ਇਤਿਹਾਸ; 79 ਕਿੱਲੋ ਦੁੱਧ ਦੇ ਕੇ ਜਿੱਤਿਆ ਟਰੈਕਟਰ
ਜਗਰਾਓਂ, 10 ਫਰਵਰੀ: ਸਥਾਨਕ ਪਸ਼ੂ ਮੰਡੀ ਵਿਖੇ ਚੱਲ ਰਹੇ ਅੰਤਰਰਾਸ਼ਟਰੀ 19ਵੇਂ ਪੀਡੀਐੱਫਏ (PDFA) ਡੇਅਰੀ ਅਤੇ ਖੇਤੀ ਐਕਸਪੋ-2026 ਦੀ ਸਮਾਪਤੀ ਇੱਕ ਨਵੇਂ ਇਤਿਹਾਸ ਅਤੇ ਲੱਖਾਂ...