Skip to content

Category

SOCIAL

Browse published news from ਦਰਪਣ ਲੁਧਿਆਣਾ.

21 published articles

ਜਗਰਾਉਂ ਵਿੱਚ ਮੁਫ਼ਤ ਬਣਾਵਟੀ ਅੰਗਦਾਨ ਕੈਂਪ
SOCIAL

ਸਵਰਗੀ ਸੁਸ਼ੀਲ ਕੁਮਾਰ ਜੈਨ ਦੀ ਯਾਦ ਵਿੱਚ ਜਗਰਾਉਂ ਵਿਖੇ ਮੁਫ਼ਤ ਬਣਾਵਟੀ ਅੰਗਦਾਨ ਕੈਂਪ 65 ਦੇ ਕਰੀਬ ਦਿਵਿਆਂਗ ਵਿਅਕਤੀਆਂ ਦੇ ਲਏ ਨਾਪ; ਲੱਤਾਂ, ਬਾਹਾਂ, ਕੈਲੀਪਰ ਅਤੇ ਸੁਣਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ

ਸਵਰਗੀ ਸੁਸ਼ੀਲ ਕੁਮਾਰ ਜੈਨ ਦੀ ਯਾਦ ਵਿੱਚ ਜਗਰਾਉਂ ਵਿਖੇ ਲਗਾਏ ਕੈਂਪ ਵਿੱਚ 65 ਦੇ ਕਰੀਬ ਦਿਵਿਆਂਗ ਵਿਅਕਤੀਆਂ ਦੇ ਬਣਾਵਟੀ ਅੰਗਾਂ ਲਈ ਨਾਪ ਲਏ ਗਏ।

ਪਿੰਡ ਚੀਮਨਾ ਵਿੱਚ ਮੈਡੀਕਲ ਕੈਂਪ, 182 ਮਰੀਜ਼ਾਂ ਦੀ ਜਾਂਚ
SOCIAL

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਪਿੰਡ ਚੀਮਨਾ ਵਿਖੇ ਮੈਗਾ ਮੈਡੀਕਲ ਕੈਂਪ 182 ਮਰੀਜ਼ਾਂ ਦੀ ਜਾਂਚ, 52 ਦੇ ਕੀਤੇ ਗਏ ਸ਼ੂਗਰ ਟੈਸਟ; ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਲੋਕ ਸੇਵਾ ਅਤੇ ਬਲੱਡ ਸੇਵਾ ਸੁਸਾਇਟੀ ਵੱਲੋਂ ਪਿੰਡ ਚੀਮਨਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ।

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਗੁਰਦੁਆਰਾ ਰਵਿਦਾਸ ਜੀ ਨੂੰ 600 ਕਿਲੋ ਸਰੀਆ ਭੇਂਟ
SOCIAL

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਕਰ ਭਲਾ ਹੋ ਭਲਾ ਸੰਸਥਾ ਵੱਲੋਂ ਗੁਰਦੁਆਰਾ ਰਵਿਦਾਸ ਜੀ ਨੂੰ 600 ਕਿਲੋ ਸਰੀਆ ਭੇਂਟ

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਕਰ ਭਲਾ ਹੋ ਭਲਾ ਸਮਾਜ ਸੇਵੀ ਸੰਸਥਾ ਵੱਲੋਂ ਗੁਰਦੁਆਰਾ ਰਵਿਦਾਸ ਜੀ, ਗਲੀ ਬਸੀਆਂ ਵਿਖੇ 600 ਕਿਲੋ ਸਰੀਆ ਦਾਨ ਕੀਤਾ ਗਿਆ।

ਜਗਰਾਉਂ ਦੇ ਸਰਕਾਰੀ ਸਕੂਲ ਨੂੰ ਸੁਸਾਇਟੀ ਨੇ ਬਣਵਾ ਕੇ ਦਿੱਤਾ ਸ਼ੈੱਡ
SOCIAL

ਕਰ ਭਲਾ ਹੋ ਭਲਾ ਸੁਸਾਇਟੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਗੁਜਰਾਂ ਲੜਕੀਆਂ ਵਿਖੇ ਬਣਵਾ ਕੇ ਦਿੱਤਾ ਸ਼ੈੱਡ

ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਗੁਜਰਾਂ ਲੜਕੀਆਂ ਵਿਖੇ ਨਵਾਂ ਸ਼ੈੱਡ ਬਣਵਾ ਕੇ ਦਿੱਤਾ ਗਿਆ।

ਜਗਰਾਉਂ: ਡੀ.ਏ.ਵੀ. ਕਾਲਜ ਨੂੰ 70 ਹਜ਼ਾਰ ਦੀ ਸਕਾਲਰਸ਼ਿਪ
SOCIAL

ਲੋਕ ਸੇਵਾ ਸੁਸਾਇਟੀ ਵੱਲੋਂ ਡੀ.ਏ.ਵੀ. ਕਾਲਜ ਨੂੰ 70 ਹਜ਼ਾਰ ਦੀ ਸਕਾਲਰਸ਼ਿਪ ਰਾਸ਼ੀ ਭੇਟ

ਲੋਕ ਸੇਵਾ ਸੁਸਾਇਟੀ ਜਗਰਾਉਂ ਨੇ ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਲਈ 70 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਦਿੱਤੀ। ਇਸ ਦੇ ਨਾਲ ਕਾਲਜ ਦੀ ਇਮਾਰਤ ਦਾ ਰੰਗ-ਰੋਗਨ ਕਰਵਾਉਣ ਦਾ ਭਰੋਸਾ ਵੀ ਦਿੱਤਾ।

ਅੰਡਰ-17 ਖੋ-ਖੋ ਮੁਕਾਬਲੇ ਵਿੱਚ ਜੀ.ਐੱਚ.ਜੀ. ਅਕੈਡਮੀ, ਜਗਰਾਉਂ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
School

ਅੰਡਰ-17 ਖੋ-ਖੋ ਮੁਕਾਬਲੇ ਵਿੱਚ ਜੀ.ਐੱਚ.ਜੀ. ਅਕੈਡਮੀ, ਜਗਰਾਉਂ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਤਲਵੰਡੀ ਭਾਈ ਵਿਖੇ ਹੋਏ ਅੰਡਰ-17 ਖੋ-ਖੋ ਜ਼ੋਨਲ ਮੁਕਾਬਲੇ ਵਿੱਚ ਜੀ.ਐੱਚ.ਜੀ. ਅਕੈਡਮੀ ਜਗਰਾਉਂ ਨੇ ਤੀਜਾ ਸਥਾਨ ਹਾਸਲ ਕੀਤਾ। ਪੂਰੀ ਖ਼ਬਰ ਪੜ੍ਹੋ।

ਜਗਰਾਓਂ ਅੱਖਾਂ ਦਾ ਕੈਂਪ: 126 ਦੀ ਜਾਂਚ, 46 ਅਪਰੇਸ਼ਨ ਲਈ ਚੁਣੇ
SOCIAL

ਲੋਕ ਸੇਵਾ ਸੁਸਾਇਟੀ ਦੇ 82ਵੇਂ ਅੱਖਾਂ ਦੇ ਕੈਂਪ ’ਚ 126 ਮਰੀਜ਼ਾਂ ਦੀ ਜਾਂਚ, 46 ਅਪਰੇਸ਼ਨ ਲਈ ਚੁਣੇ

ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਸਵਰਗੀ ਸਤਨਾਮ ਸਿੰਘ ਭੰਡਾਰੀ ਦੀ ਯਾਦ ਵਿੱਚ ਲਗਾਏ 82ਵੇਂ ਅੱਖਾਂ ਦੇ ਕੈਂਪ ਵਿੱਚ 126 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 46 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣ ਕੇ ਸ਼ੰਕਰਾ ਆਈ ਹਸਪਤਾਲ ਭੇਜਿਆ ਗਿਆ।